ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਸ ਵੈਬਸਾਈਟ ਦੀ ਸੇਵਾ ਕਰਦਿਆ ਦਾਸ ਪਾਸੋ ਗਲਤੀਆਂ ਹੋ ਜਾਣਾ ਸੁਭਾਵਿਕ ਹੈ, ਆਪ ਜੀ ਦੇ ਚਰਨਾ ਪਾਸ ਬੇਨਤੀ ਹੈ ਦਾਸ ਨੂੰ ਹੋਈ ਗਲਤੀ ਬਾਰੇ ਅਤੇ ਸੁਝਾਵ ਦੇਣ ਲਈ ਇਸ ਈ-ਮੇਲ ਤੇ ਸੰਪਰਕ ਕਰਨਾ ਜੀ sikhtera.info@gmail.com

ਸਿਰ - ਪ੍ਰੇਰਨਾਦਾਇਕ ਕਹਾਣੀ

ਸਿਰ

ਮੈਂ ਆਪਣੇ ਦੋਸਤ ਨੂੰ ਮਿਲਣ ਗਿਆ। ਸਾਰਾ ਪਰਿਵਾਰ ਗ਼ਮ ਵਿਚ ਡੁਬਿਆ ਹੋਇਆ ਸੀ। ਇੰਜ ਲਗਦਾ ਸੀ ਜਿਵੇਂ ਕਿਸੇ ਨਜ਼ਦੀਕੀ ਦੀ ਮੌਤ ਹੋ ਗਈ ਹੋਵੇ।'ਸੁੱਖ ਤਾਂ ਹੈ, ਕਰਤਾਰ ਸਿਹਾਂ?''ਨਹੀ, ਸੁੱਖ ਨਹੀਂ ਯਾਰ।''ਕੀ ਹੋ ਗਿਆ?''ਕਾਲਾ ਮਰ ਗਿਆ।''ਕੀ ਬਕਵਾਸ ਮਾਰੀ ਜਾਨੈਂ ਯਾਰ, ਕਾਲਾ ਤਾਂ ਮੋਟਰਸਾਈਕਲ 'ਤੇ ਜਾਂਦਾ ਮੈਨੂੰ ਹੁਣ ਮਿਲਿਆ।''ਤੈਨੂੰ ਉਹਦਾ ਮੋਟਰ ਸਾਈਕਲ ਤਾਂ ਦੇਖ ਗਿਆ, ਸਿਰ ਨੀ ਦਿਖਿਆ? ਜਿਸ ਸਿੱਖ ਦੇ ਬੱਚੇ ਨੇ ਕੇਸ ਹੀ ਕਟਾ ਲਏ, ਫੇਰ ਬਚਿਆ ਕੀ?

 

 

 

 

 

 

Previous
Next Post »
navigation